Maha Mrityunjaya Mantra In Punjabi Jun 2026

ਹੇ ਤਿੰਨ ਅੱਖਾਂ ਵਾਲੇ ਭਗਵਾਨ ਸ਼ਿਵ! ਅਸੀਂ ਤੁਹਾਡੀ ਉਪਾਸਨਾ ਕਰਦੇ ਹਾਂ ਜੋ ਸੁਗੰਧਤ ਅਤੇ ਪੁਸ਼ਟੀਕਾਰਕ ਹੋ। ਜਿਵੇਂ ਬੇਲ ਦਾ ਫਲ ਬੇਲ ਤੋਂ ਆਸਾਨੀ ਨਾਲ ਵੱਖ ਹੋ ਜਾਂਦਾ ਹੈ, ਉਵੇਂ ਹੀ ਸਾਨੂੰ ਮੌਤ ਦੇ ਬੰਧਨਾਂ ਤੋਂ ਮੁਕਤ ਕਰੋ ਅਤੇ ਅਮਰਤਾ ਪ੍ਰਦਾਨ ਕਰੋ।

ਇਸ ਮੰਤਰ ਨੂੰ ਸ਼ੁੱਧ ਉਚਾਰਨ ਨਾਲ ਪੜ੍ਹਨਾ ਚਾਹੀਦਾ ਹੈ। ਇੱਥੇ ਪੰਜਾਬੀ ਵਿੱਚ ਇਸਦਾ ਪਾਠ ਹੈ: maha mrityunjaya mantra in punjabi

ਓਮ ਤ੍ਰਿਅਮ੍ਬਕੰ ਯਜਾਮਹੇ ਸੁਗੰਧਿਮ ਪੁਸ਼ਟਿਵਰ੍ਧਨਮ ਉਰ੍ਵਾਰੁਕਮਿਵ ਬੰਧਨਾਤ ਮ੍ਰਿਤਯੋ ਮੁਕ੍ਸ਼ੀਯ ਮਾ ਅਮ੍ਰਿਤਾਤ maha mrityunjaya mantra in punjabi

Previous
Next Post »

2 comments

Click here for comments
Md.Rishad
admin
25 May 2021 at 02:51 ×

motiveinmind.blogspot.com

Reply
avatar
BLOG
admin
2 December 2021 at 10:13 ×

thanks. I like your hardwork from www.fareedgh.com

Reply
avatar